987001ae-6f4e-4229-8b57-3e91c4022975.jpg

ਵਿਦਿਆਰਥੀਆਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ Post Matric ਜਾਂ Merit Cum Mean ਸਕੀਮਾਂ ਵਿਚ ਅਪਲਾਈ ਕਰਨ ਤੋਂ ਪਹਿਲਾਂ http://scholarships.gov.in ਵੈਬ ਸਾਇਟ ਤੇ ਜਾ ਕੇ ਸਕੀਮ ਸਬੰਧੀ guidelines ਚੰਗੀ ਤਰਾਂ ਪੜ੍ਹ ਲੈਣ। ਅਪਲਾਈ ਕਰਨ ਸਮੇਂ Institute ਵਾਲੇ ਖਾਨੇ ਵਿਚ Punjabi University Patiala (Code: U-0383) ਹੀ ਸਿਲੈਕਟ ਕਰਨ। ਕਿਸੇ ਵਿਭਾਗ ਦਾ ਨਾਮ ਸਿਲੈਕਟ ਨਾ ਕੀਤਾ ਜਾਵੇ। ਉਦਾਹਰਣ ਲਈ ਸੈਂਪਲ ਪੇਜ ਦੇਖੋ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਇਲਾਵਾ ਕਿਸੇ ਵਿਭਾਗ ਦਾ ਨਾਮ ਸਿਲੈਕਟ ਕਰਨ ਤੇ ਵਿਦਿਆਰਥੀ ਦਾ ਫਾਰਮ ਵੈਰੀਫਾਈ ਨਹੀਂ ਕੀਤਾ ਜਾ ਸਕੇਗਾ ਜਿਸ ਦਾ ਜਿੰਮੇਵਾਰ ਉਹ ਖੁਦ ਹੋਵੇਗਾ। ਜੋ ਵਿਦਿਆਰਥੀ ਸਾਇਬਰ ਕੈਫੇ ਤੋਂ ਫਾਰਮ ਭਰਵਾਉਂਦੇ ਹਨ ਉਹ ਕੈਫੇ ਵਾਲਿਆਂ ਨੂੰ ਇਸ ਸਬੰਧੀ ਦੱਸ ਦੇਣ ਤਾਂ ਜੋ ਕੈਫੇ ਵਾਲੇ ਇਹ ਗਲਤੀ ਨਾ ਕਰਨ।

 

ਮੁਖੀ