ਡਿਸਟੈਂਸ ਐਜੂਕੇਸ਼ਨ ਵਿਭਾਗ

ਪੰਜਾਬੀ ਯੂਨੀਵਰਸਿਟੀ, ਪਟਿਆਲਾ

(1961 ਦੇ ਪੰਜਾਬ ਐਕਟ ਨੰ: 35 ਤਹਿਤ ਸਥਾਪਿਤ)

 

Eligibility Conditions as per NCTE Norms 2014:

The following categories of candidates are eligible.

(i)  Trained in-service teachers in elementary education.

(ii) Candidates who have completed a NCTE recognized teacher education

      programme through  face-to-face mode.

 

ਜ਼ਰੂਰੀ ਨੋਟ:- ਜਿਹੜੇ ਉਮੀਦਵਾਰ  ਹੇਠ ਲਿਖੀਆਂ ਪਾਤਰਤਾ ਦੀਆਂ ਸ਼ਰਤਾਂ ਲੜ੍ਹੀ ਨੰਬਰ 01 ਤੋਂ 03 ਤੱਕ ਪੂਰੀਆਂ ਕਰਦੇ ਹਨ, ਉਹ ਹੀ ਕੌਂਸਲਿੰਗ ਵਿਚ ਹਾਜ਼ਰ ਹੋਣ:-

 

1)      ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ ਵਿਚ ਜਨਰਲ ਕੈਟਾਗਰੀ ਲਈ 50 ਪ੍ਰਤੀਸ਼ਤ ਅਤੇ ਐਸ.ਸੀ./ਐਸ.ਟੀ./.ਬੀ.ਸੀ. ਲਈ 45 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਹਨ

 

2)      N.C.T.E.   ਤੋ ਮਾਨਤਾ ਪ੍ਰਾਪਤ Teacher Education Programme  ਕੋਰਸ ਪਾਸ ਕੀਤਾ ਹੋਣਾ ਚਾਹੀਦਾ ਹੈ ਜਿਸ ਕਾਲਜ ਵਿਚੋਂ ਇਹ ਕੋਰਸ ਪਾਸ ਕੀਤਾ ਹੈ, ਉਸ ਕਾਲਜ  ਕੋਲ ਇਹ ਕੋਰਸ ਕਰਾਉਣ ਦੀ ਐਨ.ਸੀ.ਟੀ.. ਵੱਲੋਂ ਅਪਰੂਵਲ ਹੋਣੀ ਚਾਹੀਦੀ ਹੈ

 

3)      ਇਨ-ਸਰਵਿਸ ਅਧਿਆਪਕ ਹੋਣਾ ਚਾਹੀਦਾ ਹੈ

 

 

 ਨੋਟ :- ਕੌਂਸਲਿੰਗ ਫੀਸ 1000/- ਰੁਪਏ ਕੌਂਸਲਿੰਗ ਸਮੇਂ ਤੇ ਦੇਣੀ ਹੋਵੇਗੀ

 

ਵਿਸ਼ਾ:- ਸੈਸ਼ਨ 2019-20 ਦੋਰਾਨ ਬੀ.ਐੱਡ. ਦੀ ਕੌਸਲਿੰਗ ਵਿੱਚ ਹਾਜ਼ਰ ਹੋਣ ਸਬੰਧੀ ਹਦਾਇਤਾਂ

 

ਪਿਆਰੇ ਵਿਦਿਆਰਥੀ,

 

1)      ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ ਦੇ ਅਸਲ ਅੰਕ ਬਿਊਰਾ ਕਾਰਡ ਅਤੇ ਡਿਗਰੀ ਅਤੇ ਇਹਨਾਂ ਦੀਆਂ ਕਾਪੀਆਂ ਵੀ ਨਾਲ ਲੈਕੇ ਆਉਣਾ ਜ਼ਰੂਰੀ ਹੈ

2)      ਤੁਸੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਜਿਹੜੀ ਕਲਾਸ ਪਾਸ ਕੀਤੀ ਹੈ/ਦਾਖਲਾ ਲਿਆ ਸੀ, ਉਸਦਾ ਰਜਿਸਟ੍ਰੇਸ਼ਨ ਨੰਬਰ ਚੈਕ ਕਰਨ ਲਈ ਤਸਦੀਕ ਸ਼ੁਦਾ ਕਾਪੀ ਨਾਲ ਲੈਕੇ ਆਉਣਾ

3)      ਜੇਕਰ ਤੁਸੀਂ ਗ੍ਰੈਜੂਏਸ਼ਨ ਪੰਜਾਬ ਤੋਂ ਬਾਹਰਲੀ ਯੂਨੀਵਰਸਿਟੀ ਤੋਂ ਪਾਸ ਕੀਤੀ ਹੈ, ਇਸ ਲਈ ਪੰਜਾਬੀ ਯੂਨੀਵਰਸਿਟੀ ਦੀ ਰਜਿਸਟ੍ਰੇਸ਼ਨ ਬ੍ਰਾਂਚ ਤੋਂ ਪਾਤਰਤਾ ਸਰਟੀਫਿਕੇਟ ਤੁਰੰਤ ਬਣਵਾ ਕੇ ਵਿਭਾਗ ਵਿਚ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ

4)      ਜਿਹੜੇ ਉਮੀਦਵਾਰਾਂ ਨੇ NCTE  ਤੋ ਮਾਨਤਾ ਪ੍ਰਾਪਤ Teacher Education Programme  ਕੋਰਸ ਪਾਸ ਕੀਤਾ ਹੋਇਆ ਹੈ, ਸਿਰਫ ਉਹ ਉਮੀਦਵਾਰ ਹੀ ਕੌਂਸਲਿੰਗ ਵਿਚ ਹਾਜ਼ਰ ਹੋਣ ਅਤੇ ਜਿਸ ਕਾਲਜ ਵਿਚੋਂ ਕੋਰਸ ਪਾਸ ਕੀਤਾ ਹੈ, ਉਹ ਐਨ.ਸੀ.ਟੀ.. ਤੋਂ ਅਪਰੂਵਡ ਹੋਣਾ ਚਾਹੀਦਾ ਹੈ ਇਸ ਦਾ ਸਬੂਤ ਵੀ ਨਾਲ ਲੈ ਕੇ ਆਉਂਣਾ ਅਤਿ ਜ਼ਰੂਰੀ ਹੈ

5)      ਜਿਹੜੇ ਉਮੀਦਵਾਰ ਨੇ ਪਹਿਲੀ ਵਾਰ ਇਸ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਹੈ ਉਹਨਾਂ ਨੂੰ ਦਾਖਲਾ ਲੈਣ ਤੋਂ ਇਕ ਮਹੀਨੇ ਦੇ ਅੰਦਰ ਮਾਈਗ੍ਰੇਸ਼ਨ ਪੇਸ਼ ਕਰਨਾ ਹੋਵੇਗਾ ਇਸ ਤੋਂ ਬਾਅਦ ਮਾਇਗ੍ਰੇਸ਼ਨ 1000/- ਲੇਟ ਫੀਸ ਨਾਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ

6)      ਅਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਆਉਣਾ ਜ਼ਰੂਰੀ ਹੈ

7)      ਪੇ-ਸਕੇਲ ਅਤੇ ਮਿਤੀ ਸਮੇਤ ਇਨ-ਸਰਵਿਸ ਦਾ ਸਬੂਤ ਲੈ ਕੇ ਆਉਣਾ ਜ਼ਰੂਰੀ ਹੈ

8)  ਜੇਕਰ ਕਿਸੇ ਉਮੀਦਵਾਰ ਨੇ ਪੰਜਾਬੀ ਦਾ ਵਿਸ਼ਾ ਨਹੀ ਪੜ੍ਹਿਆ ਹੈ, ਉਸ ਉਮੀਦਵਾਰ ਨੂੰ ਕੋਰਸ ਦੌਰਾਨ ਪੰਜਾਬੀ ਦਾ ਪੇਪਰ ਪਾਸ ਕਰਕੇ ਵਿਭਾਗ ਨੂੰ ਸਬੂਤ ਵਜੋਂ ਦੇਣਾ ਹੋਵੇਗਾ

 

Fee Details

At the time if Admission

1) Registered with Punjabi University,Patiala

18,404/-

2) Unregistered students migrated from Board Universities of Punjab State/U.T, Chandigarh& Outside Punjab States.

20,014/-

3) Students already Registered with this University but migrated again from other Universities.

18,514/-