1. ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਵਿਦਿਆਰਥੀਆਂ ਨੇ ਸੈਸ਼ਨ 2020-21 ਲਈ ਵੱਖ-ਵੱਖ ਕੋਰਸਾਂ/ਕਲਾਸਾਂ ਵਿਚ ਭਾਗ-ਪਹਿਲਾ (ਐਂਟਰੀ ਪੁਆਇੰਟ) ਦੇ ਦਾਖ਼ਲੇ ਲਈ ਆਨ-ਲਾਈਨ ਅਪਲਾਈ ਕੀਤਾ ਹੈ ਪਰੰਤੂ ਦਾਖ਼ਲਾ ਫਾਰਮ ਦੀ ਹਾਰਡ-ਕਾਪੀ ਅਤੇ ਪਾਤਰਤਾ ਲਈ ਪਿਛਲੀ ਕਲਾਸ ਦੇ ਲੋੜੀਂਦੇ ਅਕਾਦਮਿਕ ਦਸਤਾਵੇਜ਼ ਅਜੇ ਤਕ ਵੀ ਡਿਸਟੈਂਸ ਐਜੂਕੇਸ਼ਨ ਵਿਭਾਗ ਵਿਖੇ ਨਹੀਂ ਭੇਜੇ ਹਨ ਜਾਂ ਦਾਖ਼ਲਾ ਫਾਰਮ ਵਿਚ ਤਰੁੱਟੀਆਂ/ਕਮੀਆਂ ਠੀਕ ਨਹੀਂ ਕਰਵਾਈਆਂ ਹਨ, ਜਿਸ ਕਰਕੇ ਇਨਾਂ ਵਿਦਿਆਰਥੀਆਂ ਦੀ ਸੈਸ਼ਨ 2020-21 ਦੇ ਸੰਬੰਧਿਤ ਕੋਰਸ/ਕਲਾਸ ਦੇ ਦਾਖ਼ਲੇ ਲਈ ਨਿਰਧਾਰਤ eligibility/ਪਾਤਰਤਾ ਅਜੇ ਨਹੀਂ ਬਣਦੀ, ਅਜਿਹੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦੀ ਆਗਿਆ/ਪ੍ਰੀਖਿਆ ਰੋਲ ਨੰਬਰ ਇਸ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ ਕਿ ਜੇਕਰ ਵਿਦਿਆਰਥੀ ਦੀ ਕਿਸੇ ਵੀ ਸਟੇਜ ਤੇ ਪਿਛਲੀ ਕਲਾਸ ਦਾ ਨਤੀਜਾ ਘੋਸ਼ਿਤ ਹੋਣ, ਲੋੜੀਂਦੇ ਦਸਤਾਵੇਜ਼ ਪ੍ਰਾਪਤ ਹੋਣ ਉਪਰੰਤ ਵੀ ਸੈਸ਼ਨ 2020-21 ਦੇ ਸੰਬੰਧਿਤ ਕੋਰਸ/ਕਲਾਸ ਦੇ ਦਾਖ਼ਲੇ ਲਈ ਨਿਯਮਾਂ ਅਨੁਸਾਰ ਨਿਰਧਾਰਤ eligibility/ਪਾਤਰਤਾ ਪੂਰੀ ਨਹੀਂ ਹੋਵੇਗੀ ਤਾਂ ਉਸ ਸੂਰਤ ਵਿਚ ਵਿਦਿਆਰਥੀ ਦਾ ਦਾਖ਼ਲਾ/ਦਿਤਾ ਹੋਇਆ ਇਮਤਿਹਾਨ/ਪੇਪਰ ਰੱਦ/ਕੈਂਸਲ ਕਰ ਦਿਤਾ ਜਾਵੇਗਾ ਅਤੇ ਵਿਦਿਆਰਥੀ ਕਿਸੇ ਕਿਸਮ ਦੇ ਕਲੇਮ/ਦਾਅਵੇ ਦਾ ਹੱਕਦਾਰ ਨਹੀਂ ਹੋਵੇਗਾ।

 2. List of students/ Roll Numbers who were absent in final Examinations held in December 2020 New

 3. Click here to view Roll Number of first semester of all courses New

 4. Click here to view Roll Number of late admission students of B.A. course New

 5. Click here to view your Exam Roll Number (December 2020) M.Sc. I.T. Part 1 New

 6. Click here to view your Exam Roll Number (December 2020) B.C.A. Part 1 New

 7. Click here to view your Exam Roll Number (December 2020) New

 8. Click here to view your Exam Roll Number (December 2020) for students who have taken admission after GAP year or students who have done previous year from college or as private student New

 9. 15 ਦਸੰਬਰ 2020 ਤੋਂ ਕਾਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਰੈਗੂਲਰ / ਡਿਸਟੈਂਸ ਐਜੂਕੇਸ਼ਨ ਅਤੇ private ਵਿਦਿਆਰਥੀਆਂ ਜਿਨ੍ਹਾਂ ਨੇ ਪੂਰੇ ਪੇਪਰ ਦੇਣੇ ਹਨ ਲਈ ਹਨ। Re-appear ਵਿਦਿਆਰਥੀਆਂ ਲਈ date-sheet ਜਲਦੀ ਹੀ ਜਾਰੀ ਕੀਤੀ ਜਾਵੇਗੀ।

 10. Important notice No. 13445/DAA dated 17-12-2020

 11. ਡੇਟਸ਼ੀਟ       Datesheet

 12. Performa of Undertaking for candidates of B.Ed. Part 1

 13. All the students of MA English Part 1 Semester 1 are requested to send their choice of option in Course IV to the Department of Distance Education through written application addressed to Deputy Registrar, Distance Education Department, Punjabi University Patiala.
  Option 1 : English Phonetics and Phonology.
  Option II: William Shakespeare: from Stage to Screen.

 14. Admissions to the session 2020-21 is closed now.

 15. ਬੀ.ਏ. ਭਾਗ ਪਹਿਲਾ ਸਮੈਸਟਰ ਪਹਿਲਾ ਧਰਮ ਅਧਿਐਨ (ਸਿੱਖ ਧਰਮ) ਦੇ ਲੈਸਨ ਕੁਝ ਸੋਧ ਕਰਨ ਉਪਰੰਤ ਵੈਬਸਾਈਟ ਤੇ ਦੁਬਾਰਾ ਅਪਲੋਡ ਕੀਤੇ ਗਏ ਹਨ, ਇਸ ਲਈ ਵਿਦਿਆਰਥੀ ਇਸ ਲੈਸਨ ਨੂੰ ਦੁਬਾਰਾ ਤੋਂ ਡਾਊਨਲੋਡ ਕਰ ਲੈਣ।

 16. Click here to login (to print/view already filled online application-cum-examination form for admission).

 17. Click here to submit Fee online or generate payment form to deposit fee at any SBI Branch Cash Counter.    Submit Fee online

 18. ਜਰੂਰੀ ਸੂਚਨਾNew
  ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੈਸ਼ਨ 2020-21 ਦੇ intermediate ਕੋਰਸਾਂ ਦੇ odd ਸਮੈਸਟਰਾਂ ਦੇ ਦਸੰਬਰ, 2020 ਦੀਆਂ ਆਨ-ਲਾਈਨ ਪ੍ਰੀਖਿਆਵਾਂ ਮਿਤੀ 15 ਦਸੰਬਰ 2020 ਤੋਂ ਸੁਰੂ ਹੋ ਰਹੀਆਂ ਹਨ। ਡਿਸਟੈਂਸ ਐਜੂਕੇਸਸ਼ਨ ਵਿਭਾਗ ਵਿਖੇ intermediate ਕੋਰਸਾਂ ਵਿਚ ਦਾਖਲੇ ਲਈ ਪਿਛਲੀ ਕਲਾਸ ਵਿਚ 50% ਪੇਪਰ ਪਾਸ ਹੋਣਾ ਲਾਜਮੀ ਹੈ ਪਰੰਤੂ ਸੈਸ਼ਨ 2019-20 ਦੇ ਜਿਨਾਂ ਕੋਰਸਾਂ/ਕਲਾਸਾਂ ਦੇ odd ਸਮੈਸਟਰਾਂ ਅਤੇ even ਸਮੈਸਟਰਾਂ ਦੇ ਨਤੀਜੇ ਅਜੇ ਘੋਸ਼ਿਤ ਨਹੀਂ ਹੋਏ ਹਨ ਅਤੇ ਇਸ ਤੋਂ ਇਲਾਵਾ ਜਿਨਾਂ ਕਲਾਸਾਂ ਦੇ odd ਸਮੈਸਟਰਾਂ ਦੇ ਨਤੀਜੇ ਘੋਸ਼ਿਤ ਹੋ ਗਏ ਹਨ ਪਰੰਤੂ ਵਿਦਿਆਰਥੀ ਦੀ ਇਸ ਸਮੈਸਟਰ ਵਿਚ ਰੀ-ਅਪੀਅਰ/absent/AW ਹੋਣ ਅਤੇ even ਸਮੈਸਟਰ ਵਿਚ ਪ੍ਰੋਮੋਟ ਹੋਣ ਦਾ ਨਤੀਜਾ ਘੋਸ਼ਿਤ ਨਹੀਂ ਹੋਇਆ/ਵਿਦਿਆਰਥੀ ਦੇ ਦਾਖਲਾ ਫਾਰਮ ਵਿਚ ਤਰੁੱਟੀਆਂ/ਕਮੀਆਂ ਹੋਣ/ਦਾਖਲਾ ਫਾਰਮ ਦੀ ਹਾਰਡ-ਕਾਪੀ/ਲੋੜੀਂਦੇ ਦਸਤਾਵੇਜ ਪ੍ਰਾਪਤ ਨਹੀਂ ਹੋਏ, ਜਿਸ ਕਰਕੇ ਵਿਦਿਆਰਥੀ ਦੀ ਸੈਸਨ 2020-21 ਦੇ ਸੰਬੰਧਿਤ ਕੋਰਸ/ਕਲਾਸ ਦੇ ਦਾਖਲੇ ਲਈ ਨਿਰਧਾਰਤ eligibility/ਪਾਤਰਤਾ ਅਜੇ ਨਹੀਂ ਬਣਦੀ, ਅਜਿਹੇ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦੀ ਆਗਿਆ/ਪ੍ਰੀਖਿਆ ਰੋਲ ਨੰਬਰ ਇਸ ਸ਼ਰਤ ਤੇ ਜਾਰੀ ਕੀਤੇ ਜਾਂਦੇ ਹਨ ਕਿ ਜੇਕਰ ਵਿਦਿਆਰਥੀ ਦੀ ਕਿਸੇ ਵੀ ਸਟੇਜ ਤੇ ਸੈਸ਼ਨ 2019-20 ਦੇ ਕੋਰਸ/ਕਲਾਸ ਦੇ odd ਸਮੈਸਟਰ ਅਤੇ even ਸਮੈਸਟਰ ਦਾ ਨਤੀਜਾ ਘੋਸ਼ਿਤ/ਪ੍ਰੋਮੋਟ ਹੋਣ, ਲੋੜੀਂਦੇ ਦਸਤਾਵੇਜ ਪ੍ਰਾਪਤ ਹੋਣ ਉਪਰੰਤ ਵੀ ਸੈਸ਼ਨ 2020-21 ਦੇ ਸੰਬੰਧਿਤ ਕੋਰਸ/ਕਲਾਸ ਦੇ ਦਾਖਲੇ ਲਈ ਨਿਯਮਾਂ ਅਨੁਸਾਰ ਨਿਰਧਾਰਤ eligibility/ਪਾਤਰਤਾ ਪੂਰੀ ਨਹੀਂ ਹੋਵੇਗੀ ਤਾਂ ਉਸ ਸੂਰਤ ਵਿਚ ਵਿਦਿਆਰਥੀ ਦਾ ਦਾਖਲਾ/ਦਿਤਾ ਹੋਇਆ ਇਮਤਿਹਾਨ/ਪੇਪਰ ਰੱਦ/ਕੈਂਸਲ ਕਰ ਦਿਤਾ ਜਾਵੇਗਾ ਅਤੇ ਵਿਦਿਆਰਥੀ ਕਿਸੇ ਕਿਸਮ ਦੇ ਕਲੇਮ/ਦਾਅਵੇ ਦਾ ਹੱਕਦਾਰ ਨਹੀਂ ਹੋਵੇਗਾ।

 19. ਜਰੂਰੀ ਸੂਚਨਾNew
  ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਸੈਸ਼ਨ 2020-21 ਦੇ ਵੱਖ-ਵੱਖ ਕੋਰਸਾਂ ਦੇ ਕਾਫੀ ਵਿਦਿਆਰਥੀਆਂ ਦੇ ਦਾਖਲਾ ਫਾਰਮਾਂ ਵਿਚ ਕਮੀਆਂ/ਤਰੁੱਟੀਆਂ ਹੋਣ ਅਤੇ ਲੋੜੀਂਦੇ ਦਸਤਾਵੇਜ ਪ੍ਰਾਪਤ ਨਾ ਹੋਣ ਕਾਰਨ ਸੰਬੰਧਿਤ ਕੋਰਸ/ਕਲਾਸ ਲਈ ਅਜੇ ਤਕ ਪਾਤਰਤਾ ਚੈੱਕ ਕਰਨਾ ਸੰਭਵ ਨਹੀਂ ਹੋ ਸਕਿਆ ਹੈ ਪਰੰਤੂ ਇਨ੍ਹਾਂ ਕੋਰਸਾਂ/ਕਲਾਸਾਂ ਦੇ ਇਮਤਿਹਾਨ ਮਿਤੀ 15-12-2020 ਤੋਂ ਸੁਰੂ ਹੋਣ ਦੇ ਨਿਰਧਾਰਤ ਸ਼ਡਿਊਲ, ਕੋਰੋਨਾ ਬਿਮਾਰੀ ਅਤੇ ਸਮੇਂ ਦੀ ਕਮੀ ਨੂੰ ਮੁੱਖ ਰਖਦੇ ਹੋਏ ਵੱਖ-ਵੱਖ inter-mediate ਕੋਰਸਾਂ/ਕਲਾਸਾਂ ਦੇ odd ਸਮੈਸਟਰਾਂ (ਭਾਗ ਪਹਿਲਾ (ਸਮੈਸਟਰ ਪਹਿਲਾ) ਨੂੰ ਛੱਡ ਕੇ) ਦੇ ਆਨ-ਲਾਈਨ ਨਿੱਜੀ ਸੰਪਰਕ ਪ੍ਰੋਗਰਾਮ (ਪੀ.ਸੀ.ਪੀ.) ਕੰਡਕਟ ਕਰਵਾਏ ਜਾ ਰਹੇ ਹਨ ਪਰੰਤੂ ਜੇਕਰ ਬਾਅਦ ਵਿਚ ਕਿਸੇ ਵੀ ਸਟੇਜ ਤੇ ਕੋਈ ਵਿਦਿਆਰਥੀ ਸੰਬੰਧਿਤ ਕੋਰਸ/ਕਲਾਸ ਲਈ ਨਿਰਧਾਰਿਤ ਪਾਤਰਤਾ ਪੂਰੀ ਨਹੀਂ ਕਰਦਾ ਤਾਂ ਉਸ ਵਿਦਿਆਰਥੀ ਦਾ ਦਾਖਲਾ/ਕੰਡਕਟ ਕਰਵਾਇਆ ਗਿਆ ਨਿੱਜੀ ਸੰਪਰਕ ਪ੍ਰੋਗਰਾਮ (ਪੀ.ਸੀ.ਪੀ.) ਰੱਦ/ਕੈਂਸਲ ਹੋਇਆ ਸਮਝਿਆ ਜਾਵੇਗਾ ਅਤੇ ਵਿਦਿਆਰਥੀ ਕਿਸੇ ਕਿਸਮ ਦੇ ਕਲੇਮ/ਦਾਅਵੇ ਦਾ ਹੱਕਦਾਰ ਨਹੀਂ ਹੋਵੇਗਾ।

 20. ਐਮ.ਏ. ਪੋਲੀਟੀਕਲ ਸਾਇੰਸ/ਰਾਜਨੀਤੀ ਸ਼ਾਸਤਰ ਦੇ ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦਾ ਨਿਜੀ ਸੰਪਰਕ ਪ੍ਰੋਗਰਾਮ (PCP) Whatsapp ਗਰੁੱਪ ਰਾਹੀਂ ਲਿਆ ਜਾਵੇਗਾ (19-01-2021 ਤੋਂ 23-01-2021)। ਇੰਨਟਰਨਲ ਅਸੈਸਮੈਂਟ ਸਬੰਧੀ ਸਾਰੀ ਜਾਣਕਾਰੀ ਵੀ ਗਰੁੱਪ ਵਿੱਚ ਹੀ ਮੁਹੱਈਆ ਕਾਰਵਾਈ ਜਾ ਰਹੀ ਹੈ। ਪਹਿਲੇ ਸਮੈਸਟਰ ਦਾ ਜੋ ਵੀ ਵਿਦਿਆਰਥੀ ਇਸ ਗਰੁੱਪ ਵਿਚ ਸ਼ਾਮਿਲ ਨਹੀਂ ਹੋਇਆ, ਉਹ 7589093352 ਉਪੱਰ message/whatsapp message ਕਰਕੇ ਜਾਣਕਾਰੀ ਦੇਵੇ।

 21. ਡਿਸਟੈਂਸ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ.ਏ. ਪੰਜਾਬੀ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀ ਆਪਣੀ ਅਕਾਦਮਿਕ ਜਾਣਕਾਰੀ ਨਾਲ ਜੁੜੇ ਸੁਆਲ ਵਿਭਾਗ ਦੇ ਈ-ਮੇਲ pbidde@gmail.com ਤੇ ਈ-ਮੇਲ ਕਰ ਸਕਦੇ ਹਨ

 22. Change in Landline numbers of University