1. ਪੋਸਟ–ਮੈਟ੍ਰਿਕ ਸਕਾਲਰਸ਼ਿਪ ਦੇ ਵਿਦਿਆਰਥੀਆਂ ਲਈ ਜਰੂਰੀ ਸੂਚਨਾ    New
  ਪੰਜਾਬ ਸਰਕਾਰ ਵੱਲੋਂ ਸਾਲ 2020–21 ਲਈ ਪੋਸਟ–ਮੈਟ੍ਰਿਕ ਸਕਾਲਰਸ਼ਿਪ ਸਬੰਧੀ ਨਿਮਨ ਲਿਖਤ ਅਨੁਸਾਰ ਗਾਈਡਲਾਈਨਜ ਪ੍ਰਾਪਤ ਹੋਈਆਂ ਹਨ:
  1. ਡਾ. ਬੀ.ਆਰ. ਅੰਬੇਦਕਰ ਪੋਸਟ–ਮੈਟ੍ਰਿਕ ਸਕਾਲਰਸ਼ਿਪ ਪੋਰਟਲ ਮਿਤੀ 26.11.2020 ਤੋਂ 4.1.2021 ਤੱਕ ਖੁੱਲ੍ਹਾ ਹੈ।
  2. ਵਿਦਿਆਰਥੀ www.scholarships.punjab.gov.in ਪੋਰਟਲ ਤੇ ਆਧਾਰ ਕਾਰਡ ਨੰਬਰ ਰਾਹੀਂ ਰਜਿਸਟਰ ਹੋ ਕੇ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
  3. ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਤਾ/ਪਿਤਾ/ ਸਰਪ੍ਰਸਤ ਦੀ ਸਾਲਾਨਾ ਆਮਦਨ 4 ਲੱਖ ਰੁਪਏ ਤੋਂ ਘੱਟ ਹੈ, ਪੋਸਟ–ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ।
  4. ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ, ਜਿਨ੍ਹਾਂ ਦੇ ਮਾਤਾ/ਪਿਤਾ/ ਸਰਪ੍ਰਸਤ ਦੀ ਸਾਲਾਨਾ ਆਮਦਨ ਡੇਢ ਲੱਖ ਰੁਪਏ ਤੋਂ ਘੱਟ ਹੈ, ਪੋਸਟ–ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ।
  5. ਕੇਵਲ ਉਹੀ ਵਿਦਿਆਰਥੀ ਪੋਸਟ–ਮੈਟ੍ਰਿਕ ਸਕਾਲਰਸ਼ਿਪ ਦਾ ਲਾਭ ਲੈ ਸਕਣਗੇ ਜਿਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਪੰਜਾਬ ਰਾਜ/ਚੰਡੀਗੜ੍ਹ ਵਿਚੋਂ ਕੀਤੀ ਹੈ।
  6. ਚੈੱਕ ਲਿਸਟ, ਸਵੈ–ਘੋਸ਼ਣਾ, ਹਾਜ਼ਰੀ ਅਤੇ ਸ਼ਨਾਖਤੀ ਕਾਰਡ ਪ੍ਰੋਫਾਰਮਾ ਲਈ ਇਥੇ ਕਲਿੱਕ ਕਰੋ
  ਨੋਟ:– ਬਾਕੀ ਹਦਾਇਤਾਂ ਸਾਲ 2018 ਵਾਲੀਆਂ ਹੀ ਰਹਿਣਗੀਆਂ।
 2. ਪੋਸਟ–ਮੈਟ੍ਰਿਕ ਸਕਾਲਰਸ਼ਿਪ ਦਾ ਆਨਲਾਈਨ ਫਾਰਮ ਭਰਨ ਤੋਂ ਪਹਿਲਾਂ ਵਿਦਿਆਰਥੀ ਇਹ ਗਾਈਡਲਾਈਨਜ਼ ਜਰੂਰ ਪੜ੍ਹਨ


 3. ਨੋਟ:–