1. ਪ੍ਰੀਖਿਆਵਾਂ ਲਈ ਹਦਾਇਤਾਂ    Instructions for Examination

 2. ਪ੍ਰਸ਼ਨ ਪੱਤਰ    Download Question Paper

 3. ਆਨਲਾਈਨ ਪ੍ਰੀਖਿਆ ਦੀ ਪੂਰੀ ਪ੍ਰੀਕਿਰਿਆ ਵੀਡੀਓ ਰਾਹੀਂ ਜਾਨਣ ਲਈ ਇਸ ਲਿੰਕ ਤੇ ਕਲਿਕ ਕਰੋ     https://youtu.be/SmFqLCbmvXo
  Click here to view Video regarding online examination   https://youtu.be/SmFqLCbmvXo

 4. List of Roll Nos. of Post Graduate Semester 1 students whose exams are starting from 31-03-2021 onwards

 5. ਸੈਸ਼ਨ ਦਸੰਬਰ 2020 ਦੀਆਂ ਡਿਸਟੈਂਸ ਐਜੂਕੇਸ਼ਨ ਕੋਰਸਾਂ ਲਈ 31-03-2021 ਤੋਂ ਸ਼ੁਰੂ ਹੋਣ ਵਾਲਿਆਂ ਪ੍ਰੀਖਿਆਂਵਾਂ ਲਈ ਹਦਾਇਤਾਂ

 6. PCP Schedule

 7. Important Notices

 8. ਜਿਨ੍ਹਾਂ ਵਿਦਿਆਰਥੀਆਂ ਨੇ ਅਪ੍ਰੈਲ/ਮਈ 2020 ਦੇ ਸੈਸ਼ਨ ਲਈ ਐਡਿਸ਼ਨਲ, ਇੰਮਪਰੂਵਮੈਂਟ, ਸਾਲਾਨਾ, ਡੈਫੀਸ਼ੈਂਟ, ਗੋਲਡਨ ਚਾਂਸ ਆਦਿ ਪ੍ਰੀਖਿਆਵਾਂ ਲਈ ਆਪਣੇ ਫਾਰਮ ਅਤੇ ਪ੍ਰੀਖਿਆ ਫੀਸ ਭਾਰੀ ਸੀ ਪਰ ਕੋਵਿਡ-19 ਮਹਾਂਮਾਰੀ ਕਾਰਣ ਉਨ੍ਹਾਂ ਦੀਆਂ ਪ੍ਰੀਖਿਆਵਾਂ ਨਹੀਂ ਕਾਰਵਾਈਆਂ ਗਈਆਂ ਸਨ ਬਾਰੇ ਯੂਨੀਵਰਸਿਟੀ ਨੇ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਕਰਵਾ ਲਈਆਂ ਜਾਣ। ਪ੍ਰੀਖਿਆਵਾਂ ਸਬੰਧੀ ਹਦਾਇਤਾਂ ਅਤੇ ਡੇਟ-ਸ਼ੀਟ ਜਲਦੀ ਹੀ ਯੂਨੀਵਰਸਿਟੀ ਵੈਬਸਾਈਟ ਤੇ ਅੱਪਲੋਡ ਕਰ ਦਿਤੀਆਂ ਜਾਣਗੀਆਂ। ਵਿਦਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਸਬੰਧੀ ਯੂਨੀਵਰਸਿਟੀ ਵੈਬਸਾਈਟ ਸਮੇਂ-ਸਮੇਂ ਚੈੱਕ ਕਰਦੇ ਰਹਿਣ।

 9. M.A. JMC Semester 4 P-16 Practical
  Date and Timing 1 p.m. online
  28 April Group-1 (128601-128636)
  29 April Group-2 (128637-128672)
  30 April Practical submission
  Link will be shared by class incharge in whatsapp group.

 10. ਪੋਸਟ–ਮੈਟ੍ਰਿਕ ਸਕਾਲਰਸ਼ਿਪ   Post Matric Scholarship 
  1. ਅਨੁਸੂਚਿਤ ਜਾਤੀ (ਐਸ.ਸੀ.) ਨਾਲ ਸਬੰਧ਼ਤ ਵਿਦਿਆਰਥੀਅਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਸਾਲ 2020–21 ਲਈ ਪੋਸਟ–ਮੈਟ੍ਰਿਕ ਸਕਾਲਰਸ਼ਿੱਪ ਲਈ ਅਪਲਾਈ ਕੀਤਾ ਸੀ ਅਤੇ ਜਿਨਾਂ ਦੇ ਕੇਸ ਸੈਂਕਸ਼ਨ ਹੋ ਚੁੱਕੇ ਹਨ, ਉਨ੍ਹਾਂ ਵਿਦਿਆਰਥੀਆਂ ਦੇ ਖਾਤਿਆਂ ਵਿਚ ਪੰਜਾਬ ਸਰਕਾਰ ਵੱਲੋਂ ਪੋਸਟ–ਮੈਟ੍ਰਿਕ ਸਕਾਲਰਸ਼ਿੱਪ ਦੀ 40% ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ। ਇਸ ਲਈ ਸਬੰਧਤ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਕਲਾਸ ਦੀ ਫੀਸ ਦੀ ਬਣਦੀ 40% ਰਾਸ਼ੀ ਯੂਨੀਵਰਸਿਟੀ ਦੇ ਖਾਤੇ ਵਿਚ ਤੁਰੰਤ ਜਮ੍ਹਾਂ ਕਰਵਾਉਣ। ਰਾਸ਼ੀ ਜਮ੍ਹਾਂ ਕਰਵਾਉਣ ਲਈ ਸਟੇਟ ਬੈਂਕ ਆਫ ਇੰਡੀਆ ਦੀ ਫੀਸ ਸਲਿੱਪ ਰਾਹੀਂ ਕਿਸੇ ਵੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ਜਮ੍ਹਾ ਕਰਵਾਉਣ ਉਪਰੰਤ ਕਾਊਂਟਰ ਫਾਈਲ ਦੀ ਇਕ ਕਾਪੀ (ਅਸਲ) ਨਿਗਰਾਨ (ਲੇਖਾ) ਡਿਸਟੈਂਸ ਐਜੂਕੇਸ਼ਨ ਵਿਭਾਗ ਨੂੰ ਡਾਕ ਰਾਹੀਂ ਭੇਜ ਜਾਵੇ ਜਾਂ ਦਸਤੀ ਤੌਰ ਤੇ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਕੁੱਲ ਬਣਦੀ ਫੀਸ ਚੈਕ ਕਰਨ ਲਈ ਪ੍ਰਾਸਪੈਕਟਸ ਵਿਭਾਗੀ ਪੋਰਟਲ ਤੇ ਉਪਲਬਧ ਹੈ।
   Click here to print/download Fee slip (SBI)
  2. ਸਾਲ 2020–21 ਲਈ ਪੋਸਟ–ਮੈਟ੍ਰਿਕ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਅਨੁਸੂਚਿਤ ਜਾਤੀ (ਐਸ.ਸੀ.) ਵਿਦਿਆਰਥੀਆਂ ਦੇ ਬੈਂਕ ਖਾਤੇ ਵਿਚ ਸਰਕਾਰ ਵੱਲੋਂ 40% ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ। ਜਿਨ੍ਹਾਂ ਵਿਦਿਆਰਥੀਆਂ ਦੇ ਬੈਂਕ ਖਾਤੇ ਵਿਚ ਅਜੇ ਤੱਕ ਰਾਸ਼ੀ ਜਮ੍ਹਾਂ ਨਹੀਂ ਹੋਈ ਉਹ ਵਿਦਿਆਰਥੀ ਸਬੰਧਤ ਸੂਚਨਾ ਪ੍ਰੋਫਾਰਮੇ ਤੇ ਭਰ ਕੇ ਭੇਜਣ। ਪ੍ਰੋਫਾਰਮੇ ਨਾਲ ਵਿਦਿਆਰਥੀ ਆਪਣੇ ਬੈਂਕ ਖਾਤੇ ਦੀ ਫਰਵਰੀ ਅਤੇ ਮਾਰਚ, 2021 ਦੀ ਸਟੇਟਮੈਂਟ ਵੀ ਨੱਥੀ ਕਰਕੇ ਇੰਚਾਰਜ, ਪੋਸਟ–ਮੈਟ੍ਰਿਕ ਸਕਾਲਰਸ਼ਿਪ ਸੈਲ, ਡਿਸਟੈਂਸ ਐਜੂਕੇਸ਼ਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਤੇ ਤੇ ਮਿਤੀ 26.3.2021 ਤੱਕ ਭੇਜਣ।
   Click here to download Performa to be filled
  3. List of sanctioned students of SC category for Post Matric Scholarship
  4. List of sanctioned students of OBC category for Post Matric Scholarship

 11. ਪ੍ਰਾਸਪੈਕਟਸ ਸੈਸ਼ਨ 2020-21    
  Prospectus Session 2020-21

 12. Ref. UGC Distance Education Bureau letter F.No. 1-9/2018 (DEB-I) dated 23rd February, 2018 the Degrees/Diplomas/Certificates awarded for programmes conducted by the ODL institutions, recognized by the erstwhile DEC/UGC, in conformity with UGC Notification on Specification of Degrees should be treated as equivalent to the corresponding awards of the Degree/Diploma/Certificate of the traditional Universities/Institutions in the country.