1. ਸਮੂਹ ਵਿਦਿਆਰਥੀਆਂ ਨੂੰ ਹਦਾਇਤ ਹੈ ਕਿ ਉਹ ਪ੍ਰਸ਼ਨ ਪੱਤਰ ਉੱਤੇ ਦਰਸਾਏ ਈ-ਮੇਲ ਤੇ ਆਪਣੇ ਪੇਪਰ ਦੀ ਪੀ.ਡੀ.ਐਫ. ਫਾਈਲ ਤੁਰੰਤ ਭੇਜਣ। ਈ-ਮੇਲ ਤੋਂ ਇਲਾਵਾ ਆਪਣੇ ਹੱਲ ਕੀਤੇ ਪੇਪਰ ਨੂੰ ਸਪੀਡ ਪੋਸਟ/ਰਜਿਸਟਰ ਡਾਕ ਰਾਹੀਂ ਵਿਭਾਗ ਵਿਖੇ 24 ਘੰਟਿਆਂ ਵਿਚ ਭੇਜਣਾ ਵੀ ਯਕੀਨੀ ਬਣਾਉਣ।ਜੇਕਰ ਅਗਲੇ ਦਿਨ ਛੁੱਟੀ ਹੁੰਦੀ ਹੈ ਤਾਂ ਛੁੱਟੀ ਤੋਂ ਅਗਲੇ ਕੰਮ ਕਾਜੀ ਦਿਨ ਦੇ 24 ਘੰਟਿਆਂ ਨੂੰ ਮੰਨਿਆ ਜਾਵੇਗਾ। ਡਾਕ ਰਾਹੀਂ ਭੇਜਣ ਵਾਲੇ ਲਿਫਾਫੇ ਦੇ ਬਾਹਰ ਆਪਣਾ ਨਾਮ, ਰੋਲ ਨੰਬਰ, ਪੇਪਰ ਦਾ ਵਿਸ਼ਾ ਅਤੇ ਸਮੈਸਟਰ ਦਾ ਨਾਮ ਲਾਜ਼ਮੀ ਦਰਸਾਇਆ ਜਾਵੇ।

  2. Send your answer-sheets at the e-mail id written on top of your question paper.Answer-sheets sent should be in a single file in pdf format.
    The handwritten answersheet must also be sent by Speed-Post/Registered-Post to the Department of Distance Education within 24 hours.
    The following things must be mentioned on the envelope of the answersheet:
    Name, Roll Number, Class and Semester,Subject and Name of Paper.

  3. Students have to attempt 50% of their question paper. Kindly ignore the instructions given on the question paper, if any.

  4. These question papers are for students of distance education department and re-appear students of distance education department only. Private candidates or other candidates should not send their answer-sheets on the email provided on question paper available here.


Index of: home/
No files or folders in this directory: